Punjabi Best Site Shayari sms 2017

0
41
views
Punjabi Best Site Punjabiyan Di Apni Website Dosto Duniya Di No 1 Punjabi Best Site Vich Tuhada Sawagat Hai
punjabi best site sms
PUNJABI BEST SITE , PUNJABI JOKES PUNJABI WHATSAPP SMS 
ਇੱਕ ‪#‎ਗੁਰਦਾਸਪੁਰ‬ ਦੀ ਆ, ਇੱਕ ‪#‎ਪਟਿਆਲੇ‬ ਦੀ ਆ …
ਇੱਕ ‪#‎ਜਲੰਧਰ‬ ਦੀ ਆ, ਤੇ ਇੱਕ ‪#ਅੰਬਾਲੇ ਦੀ ਆ…!!!
ਇੱਕ ‪#‎CoLLeGe‬ ਦੇ ਵਿੱਚ ਆ, ਜਿਹੜੀ ਨਾਲ਼ ਹੀ ਪੜ੍ਹਦੀ ਆ…
ਉਹ ਤਾਂ ਹਰੇਕ ਨਾਲ ਈ ‪#‎FRANK‬ ਆ, ਕਿਉਂਕਿ ਚੰਡੀਗੜ ਦੀ ਆ…!!!
ਇੱਕ WRONG ਨੰਬਰ ਤੇ ਮਿਲਗੀ ਸੀ, ਜੋ ਹੁਣ ਤੱਕ ਗੱਲਾਂ ਈ ਕਰਦੀ ਆ
ਉੰਝ ਮਿਲਦੀ-ਮੁਲਦੀ ਹੈ ਨੀ, ਬੱਸ ਬਹਾਨੇ ਈ ਘੜ੍ਹਦੀ ਆ …!!!
ਤੈਨੂੰ ਸੱਚ ਹੀ ਦੱਸ ਦਾ ਹਾਂ, ਫਿਰ ਕਿਉਂ ਬਣਦੀ ਸ਼ੱਕੀਂ ਏ ???
ਕਹਿਣ ਨੂੰ ਸਹੇਲੀਆਂ ਤਾਂ ਬਹੁਤ ਨੇ, ਪਰ ਅਸਲ ‘ਚ ਤੂੰ ਹੀ ਪੱਕੀ ਏ – ਤੂੰ ਹੀ ਤੂੰ
english 
 
Ik Gurdaspur Di Aa, Ik Patiale Di Aa,
Ik Jalandhar Di Aa Te Ik Ambale Di Aa,
Ik College De Vich Aa, Jehdi Naal Hi Pad Di Aa,
Oh Tan Harek Naal Hi Frank Aa, Kyu Chandigarh Di Aa,
Ik Wrong Number Te Milgi C, Jo Hun Tak Gallan E Kardi Ee,
Unjh Mildi-Muldi Hai Ni, Bas Bahane E Ghad Di Aa,
Tenu Sach Hi Das Da Han, Fer Kyu Band Di Shakki E???
Kehn Nu Sahelian Bahut Ne, Par Asal Ch Tu Hi Pakki E-Tu Hi Pakki E

 

BEST PUNJABI SITE 


PUNJABI VICH SMS SHERO SHAYRI FUNNY CHUTKLE READ KARAN DE LAYI DAILY ETHE VISIT KARO DOSTO PUNJABI BEST SITE , DUNIYA DI NO1 WEBSITE PUNJABI BEST SITE 








 

LEAVE A REPLY

Please enter your comment!
Please enter your name here